ਖੇਤੀ ਕਾਨੂੰਨਾਂ ਤੇ ਬੋਲੇ ਪ੍ਰਤਾਪ ਸਿੰਘ ਬਾਜਵਾ, ਦੇਰ ਆਏ ਦਰੁਸਤ ਆਏ, ਦਿੱਤੀ ਕਿਸਾਨਾਂ ਨੂੰ ਵਧਾਈ

ਗੁਰਦਾਸਪੁਰ, 19 ਨਵੰਬਰ (ਮੰਨਣ ਸੈਣੀ)। ਦੇਸ਼ ਦੇ ਪ੍ਰਧਾਨਮੰਤਰੀ ਵੱਲੋ ਖੇਤੀ ਕਾਨੂੰਨ ਵਾਪਿਸ ਲੈਣ ਸੰਬੰਧੀ ਕੀਤੇ ਗਏ ਐਲਾਨ ਦਾ ਸਵਾਗਤ ਕਰਦੇ ਹੋਇਆ ਕਿਹਾ ਹੈ ਕਿ ਦੇਰ ਆਏ ਦਰੁਸਤ ਆਏ। ਉਹਨਾਂ ਇਸ ਸੰਬੰਧੀ ਕਿਸਾਨਾਂ, ਕਿਸਾਨੀ ਲਈ ਲੜਣ ਵਾਲੇ ਸਾਰਿਆ ਨੂੰ ਜਿੱਤ ਤੇ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਗੁਰਪੁਰਬ ਦੀ ਵੀ ਵਧਾਈ ਦਿੱਤੀ। ਦੱਸਣਯੋਗ ਹੈ … Continue reading ਖੇਤੀ ਕਾਨੂੰਨਾਂ ਤੇ ਬੋਲੇ ਪ੍ਰਤਾਪ ਸਿੰਘ ਬਾਜਵਾ, ਦੇਰ ਆਏ ਦਰੁਸਤ ਆਏ, ਦਿੱਤੀ ਕਿਸਾਨਾਂ ਨੂੰ ਵਧਾਈ